Sale!

Jeevan Raas

200.00 150.00

Behind all your stories is always your mother’s story.
Because hers is where yours begin.”

ਇਸੇ ਅਹਿਸਾਸ ਨੇ ਡਾ. ਸਰਬਜੋਤ ਕੌਰ ਜੀ ਕੋਲੋਂ ਇਹ ਪੁਸਤਕ ਲਿਖਵਾਈ। ਲੇਖਿਕਾ ਦੇ ਮਾਤਾ ਜੀ ਡਾ. ਕੁਲਦੀਪ ਕੌਰ ਇਕ ਸੁਚੱਜੀ ਮਾਂ, ਇਕ ਆਦਰਸ਼ਕ ਪਤਨੀ, ਇਕ ਪਿਆਰੀ ਨੂੰਹ ਤੇ ਸੱਸ ਹੋਣ ਦੇ ਨਾਲ ਨਾਲ ਇਕ ਸੁਘੜ ਸਿੱਖਿਆ ਸ਼ਾਸ਼ਤਰੀ ਤੇ ਸਰਬਾਂਗੀ ਲੇਖਿਕਾ ਵੀ ਹਨ। ਉਨ੍ਹਾਂ ਨੇ ਕਵਿਤਾ, ਨਿਬੰਧ, ਬਾਲ ਕਹਾਣੀ, ਭਾਸ਼ਣ, ਰੇਡੀਉ ਵਾਰਤਾਵਾਂ ਅਤੇ ਅਨੁਵਾਦ ਆਦਿ ਦੇ ਖੇਤਰ ਵਿਚ ਆਪਣਾ ਯੋਗਦਾਨ ਪਾ ਕੇ ਪੰਜਾਬੀ ਸਾਹਿਤ ਵਿਚ ਭਰਪੂਰ ਵਾਧਾ ਕੀਤਾ। ਅੱਜ 93 ਸਾਲ ਦੀ ਉਮਰ ਵਿਚ ਵੀ ਉਹ ਗੁਰਸਿੱਖੀ ਨਾਲ ਜੁੜਨ ਦੇ ਨਾਲ ਨਾਲ ਸਾਹਿਤਕ ਕਾਰਜਾਂ ਵਿਚ ਵੀ ਪੂਰਨ ਰੂਪ ਵਿਚ ਕਾਰਜਸ਼ੀਲ ਹਨ। ਲੇਖਿਕਾ ਨੇ ਆਪਣੇ ਮਾਤਾ ਜੀ ਦੀ ਸੰਘਰਸ਼ਸ਼ੀਲ ਜੀਵਨੀ ਨੂੰ ਬੜੇ ਮਨੋਰੰਜਕ ਢੰਗ ਨਾਲ ਕਹਾਣੀ ਰਸ ਭਰ ਕੇ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। ਇਸ ਮਨੋਹਰ ਸ਼ਖ਼ਸੀਅਤ ਦੀ ਜੀਵਨੀ ਪੜ੍ਹ ਕੇ ਪਾਠਕ ਜਨ ਯਕੀਨਨ ਜ਼ਿੰਦਗੀ ਦੇ ਉੱਚ ਆਦਰਸ਼ਾਂ ਦੇ ਰੂ-ਬ-ਰੂ ਹੋਣਗੇ।


ENGLISH TRANSLATION


“Behind all your stories is always your mother’s story.
Because hers is where yours begin.”

The same sense made Dr. Sarbjot Kaur Ji write this book. Writer’s mother Dr. Kuldeep Kaur is a beautiful mother, an ideal wife, a dear daughter-in-law, a mother-in-law She is also a well-educated educationist and all-rounder writer. She has given her contribution in writing poetry, essays, child stories, speeches and radio talks in Punjabi.

Today, even at the age of 93 years, In addition to connecting with Gursikhi, she is active with her literary works.

Writer has presented the struggling biography of her mother in a fun filled way with a beautiful story rhythm to the readers. The biography of this beautiful personality will make readers aware of the great ideals of living.

Er. Divdeep Singh

Category:

Description

“Behind all your stories is always your mother’s story.
Because hers is where yours begin.”

ਇਸੇ ਅਹਿਸਾਸ ਨੇ ਡਾ. ਸਰਬਜੋਤ ਕੌਰ ਜੀ ਕੋਲੋਂ ਇਹ ਪੁਸਤਕ ਲਿਖਵਾਈ। ਲੇਖਿਕਾ ਦੇ ਮਾਤਾ ਜੀ ਡਾ. ਕੁਲਦੀਪ ਕੌਰ ਇਕ ਸੁਚੱਜੀ ਮਾਂ, ਇਕ ਆਦਰਸ਼ਕ ਪਤਨੀ, ਇਕ ਪਿਆਰੀ ਨੂੰਹ ਤੇ ਸੱਸ ਹੋਣ ਦੇ ਨਾਲ ਨਾਲ ਇਕ ਸੁਘੜ ਸਿੱਖਿਆ ਸ਼ਾਸ਼ਤਰੀ ਤੇ ਸਰਬਾਂਗੀ ਲੇਖਿਕਾ ਵੀ ਹਨ। ਉਨ੍ਹਾਂ ਨੇ ਕਵਿਤਾ, ਨਿਬੰਧ, ਬਾਲ ਕਹਾਣੀ, ਭਾਸ਼ਣ, ਰੇਡੀਉ ਵਾਰਤਾਵਾਂ ਅਤੇ ਅਨੁਵਾਦ ਆਦਿ ਦੇ ਖੇਤਰ ਵਿਚ ਆਪਣਾ ਯੋਗਦਾਨ ਪਾ ਕੇ ਪੰਜਾਬੀ ਸਾਹਿਤ ਵਿਚ ਭਰਪੂਰ ਵਾਧਾ ਕੀਤਾ। ਅੱਜ 93 ਸਾਲ ਦੀ ਉਮਰ ਵਿਚ ਵੀ ਉਹ ਗੁਰਸਿੱਖੀ ਨਾਲ ਜੁੜਨ ਦੇ ਨਾਲ ਨਾਲ ਸਾਹਿਤਕ ਕਾਰਜਾਂ ਵਿਚ ਵੀ ਪੂਰਨ ਰੂਪ ਵਿਚ ਕਾਰਜਸ਼ੀਲ ਹਨ। ਲੇਖਿਕਾ ਨੇ ਆਪਣੇ ਮਾਤਾ ਜੀ ਦੀ ਸੰਘਰਸ਼ਸ਼ੀਲ ਜੀਵਨੀ ਨੂੰ ਬੜੇ ਮਨੋਰੰਜਕ ਢੰਗ ਨਾਲ ਕਹਾਣੀ ਰਸ ਭਰ ਕੇ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। ਇਸ ਮਨੋਹਰ ਸ਼ਖ਼ਸੀਅਤ ਦੀ ਜੀਵਨੀ ਪੜ੍ਹ ਕੇ ਪਾਠਕ ਜਨ ਯਕੀਨਨ ਜ਼ਿੰਦਗੀ ਦੇ ਉੱਚ ਆਦਰਸ਼ਾਂ ਦੇ ਰੂ-ਬ-ਰੂ
ਹੋਣਗੇ।

ਇੰਜੀ. ਦਿਵਦੀਪ ਸਿੰਘ

Additional information

Weight 2 kg
Dimensions 2 x 2 x 2 cm
Title

Jeevan Raas

Author

Dr. Sarabjot Kaur

Language

Punjabi

Reviews

There are no reviews yet.

Be the first to review “Jeevan Raas”

Your email address will not be published. Required fields are marked *