ਦਸਮ ਪਾਤਸ਼ਾਹ ਸੰਦੇਸ਼ ਜੋ ਦਿੱਤਾ,ਆਓ ਅਸੀਂ ਅਜ ਪਾ ਲਈਏ। ਨਿਰਬਲ ਜਨਤਾ ਜ਼ੁਲਮ ਨੂੰ ਸਹਿੰਦੀ, ਇਜ਼ਤ ਉਹਦੀ ਬਚਾ ਲਈਏੇ। ਕ੍ਰਿਪਾ,ਆਨ ਸੁਮੇਲ ਬਣਾ ਕੇ,ਆਓ ਕ੍ਰਿਪਾਨ ਸਜਾ ਲਈਏ। ਸੰਤ ਸਿਪਾਹੀ ਬ...